Category: Punjabi

  • ਗੁਰੂ ਨਾਨਕ ਦੇਵ ਜੀ ਅਤੇ ਕਾਜੀ ਰੁਕਨੁੱਦੀਨ (ਭਾਗ 7): ਸਭ ਤੋਂ ਉੱਚਾ ਰੱਬ ਦਾ ਸਿਮਰਨ

    ਉਹ ਆਪਣੇ ਸਵਾਲ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ

    ਜਵਾਬ ਗੁਰੂ ਨਾਨਕ ਜੀ ਮਹਾਰਾਜ

    ਅੱਗੇ ਗੁਰੂ ਜੀ ਦੱਸਦੇ ਹਨ ਕਿ ਅਨੇਕਾਂ ਮੁਹੰਮਦ ਵਰਗੇ ਨੂਰ ਹਨ ਅਤੇ ਲੱਖਾਂ ਹੀ ਮੁਹੰਮਦ ਵਰਗੇ ਪੀਰ ਹੋਏ ਹਨ। ਲੱਖਾਂ ਮੁਹੰਮਦ ਮੁਸਤਫਾ ਹੋਏ ਹਨ ਅਤੇ ਉਨ੍ਹਾਂ ਸਭ ਵਿੱਚ ਕੁਝ ਨਾ ਕੁਝ ਅੰਤਰ (ਫਰਕ) ਵੀ ਹੈ ਹੈ। ਇਨ੍ਹਾਂ ਦੇ ਨਾਂ ਅਤੇ ਥਾਵਾਂ ਗਿਣੀਆਂ ਨਹੀਂ ਜਾ ਸਕਦੀਆਂ, ਕਿਉਂਕਿ ਅਨੇਕਾਂ ਨਬੀ ਅਤੇ ਰਸੂਲ ਹੋਏ ਹਨ।